MAIN IMAGE
Home About Us Address Other Contacts
  • INTRODUCTION
  • ADRESS
  • Books Hindi
  • news
  • FAMILY
  • Books English
  • Books Punjabi
  • PICTURES

 
 
News - Book - Sukhwinder Kamboj.

ਅਮਰੀਕੀ ਪ੍ਰਗਤੀਵਾਦੀ ਕਵਿਤਾ ਦਾ ਸੰਪਾਦਨ

 

ਸੁਖਵਿੰਦਰ ਕੰਬੋਜ ਹੋਰਾਂ ਵਲੋਂ ਅਮਰੀਕਾ ਦੀ ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਸੰਪਾਦਨ ਕੀਤਾ ਜਾ ਰਿਹਾ ਹੈ ਕਿਸ ਵਿਚ ਅਮਰੀਕਾ ਦੇ ਸਮੂਹ ਪੰਜਾਬੀ ਸ਼ਾਇਰਾਂ ਨੂ ਸੱਦਾ ਦਿਤਾ ਜਾਂਦਾ ਹੈ ਕਿ ਉਹ ਆਪਣੀਆਂ ਪੰਜ ਅਣਸ਼ਪੀਆਂ ਕਵਿਤਾਵਾਂ ਅਤੇ ਅਜੋਕੀ ਰੰਗਦਾਰ ਫੋਟੋ ਫਰਵਰੀ ੨੦੧੬ ਤੋਂ ਪਹਿਲਾਂ ਪਹਿਲਾਂ ਭੇਜਣ ਦੀ ਕਿਰਪਾਲਤਾ ਕਰਨ। ਰਚਨਾਵਾਂ ਅਣਸ਼ਪੀਆਂ ਤੇ ਨਵੀਆਂ ਹੋਣੀਆਂ ਚਾਹੀਦੀਆਂ ਹਨ। ਸੰਪਾਦਕਾਂ ਦੀ ਚੋਣ ਆਖਰੀ ਹੋਵੇਗੀ। ਰਚਨਾਵਾਂ ਹੇਠ ਲਿਖੇ ਪਤੇ ਤੇ ਭੇਜੀਆਂ ਜਾ ਸਕਦੀਆਂ ਹਨ:

 

Sukhwinder Kamboj

1007 Meadow Brook Dr

Brentwood, CA 94513

samkamboj@yahoo.com

 

 

Kulwinderplahey@gmail.com

5377 Stonehurst Dr

Martinez, CA 94553

2015-08-30

ਪੂਰੀ ਰਚਨਾ ਪੜ੍ਹੋ ਜੀ  

 

 
 

==========

 

 

 

  Website Maintanance : Janmeja Singh Johl, Phone 1-209-589-3367 (USA), 91-98159-45018 (INDIA)
  Website : Janmeja Singh Johl,      JANMEJA@GMAIL.COM,           WWW.JANMEJAJOHL.COM